ਦਸੂਏ ਤੋ ਜਲੰਧਰ ਆ ਰਹੀ ਤੇਜ਼ ਰਫਤਾਰ ਬਸ ਨਾਲ ਵਾਪਰਿਆ ਭਿਆਨਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ ਕਈ ਲੋਕ ਗੰਭੀਰ ਜ਼ਖਮੀ। ਮੌਕੇ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਜਖਮੀਆਂ ਨੂੰ ਨੇੜੇ ਹਸਪਤਾਲ ਵਿੱਚ ਪਹੁੰਚਾਇਆ।