ਚੰਡੀਗੜ੍ਹ ਵਿੱਚ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰਬਦਲ | ਕੇਂਦਰ ਸਰਕਾਰ ਨੇ ਪ੍ਰਸ਼ਾਸਨਿਕ ਸਲਾਹਕਾਰ ਦਾ ਅਹੁਦਾ ਕੀਤਾ ਖ਼ਤਮ | ਹੁਣ ਇਹ ਅਹੁਦਾ ਮੁੱਖ ਸਕੱਤਰ ‘ਚ ਕੀਤਾ ਤਬਦੀਲ IAS ਅਧਿਕਾਰੀਆਂ ਦੀਆਂ 2 ਅਸਾਮੀਆਂ ਵਧਾਈਆਂ | UT ‘ਚ IAS ਅਧਿਕਾਰੀਆਂ ਦੀ ਗਿਣਤੀ 11 ਹੋਈ।