ਅੱਜ ਮਿਉਂਸਿਪਲ ਕਾਰਪੋਰੇਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜ਼ਾਦ ਕੌਂਸਲਰ ਅਨੀਤਾ ਰਾਣੀ (ਵਾਰਡ ਨੰ. 67) ਅਤੇ ਊਸ਼ਾ ਰਾਣੀ (ਵਾਰਡ ਨੰ. 63) ਨੇ ਕੈਬਨਿਟ ਮੰਤਰੀ Kuldeep Singh Dhaliwal ਦੀ ਮੋਜੂਦਗੀ ਹੇਠ ‘ਆਪ’ ਪਰਿਵਾਰ ‘ਚ ਸ਼ਮੂਲੀਅਤ ਕੀਤੀ। ਕੈਬਿਨੇਟ ਮੰਤਰੀ ਪੰਜਾਬ ਸ. Kuldeep Singh Dhaliwal ਜੀ ਨੇ ਸਨਮਾਨ ਕਰਦੇ ਹੋਏ ਦੋਵਾਂ ਨੂੰ ਪਾਰਟੀ ‘ਚ ਰਸਮੀ ਤੌਰ ‘ਤੇ ਸ਼ਾਮਲ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਉਹਨਾਂ ਨੂੰ ਪਾਰਟੀ ‘ਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।
