ਅਮ੍ਰਿਤਸਰ ਵਿਖੇ ਸੜਕ ਵਿਚਕਾਰ ਉਸ ਵੇਲੇ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਦੋ ਧਿਰਾਂ ਦੀ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ ਸ਼ਿਮਲਾ ਤੋਂ ਆਏ ਇੱਕ ਪਰਿਵਾਰ ਨਾਲ ਨੌਜਵਾਨਾਂ ਨੇ ਕੁੱਟਮਾਰ ਕੀਤੀ ਇਸ ਦੌਰਾਨ ਦੋ ਸਰਦਾਰ ਵਿਅਕਤੀਆਂ ਦੀਆਂ ਪੱਗਾਂ ਤੱਕ ਲਾਹ ਦਿੱਤੀਆਂ ਗਈਆਂ। ਪੁਲਿਸ ਨੇ ਮੋਕੇ ਤੇ ਆਕੇ ਨੋਜਵਾਨਾਂ ਤੇ ਕਿੱਤੀ ਕਾਰਵਾਈ।

Posted inNews
