ਅੰਮ੍ਰਿਤਸਰ ਵਿਖੇ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨਾਲ਼ ਹੋਈ ਭੰਨ-ਤੋੜ ਨੂੰ ਧਿਆਨ ‘ਚ ਰੱਖਦੇ ਹੋਏ ਸੂਬਾ ਪ੍ਰਧਾਨ ‘ਆਪ’ ਸ਼੍ਰੀ ਅਮਨ ਅਰੋੜਾ ਜੀ, ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ, ਹਰਭਜਨ ਸਿੰਘ ਈ.ਟੀ.ਓ. ਜੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਹੋਰਨਾਂ ਆਗੂਆਂ ਸਮੇਤ ਘਟਨਾ ਵਾਲ਼ੀ ਥਾਂ ‘ਦਾ ਕੀਤਾ ਦੋਰਾ।

Posted inNews