ਅੱਜ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਜੀ ਦੀ ਅਗਵਾਈ ਵਿੱਚ ਮੁਨੀਸ਼ ਪ੍ਰਭਾਕਰ MC & ਬਲਾਕ ਪ੍ਰਧਾਨ ਸ਼ਹਿਰੀ ਫਗਵਾੜਾ, ਪਦਮ ਸੁਧੀਰ ਨਿੱਕਾ MC, ਰਾਮ ਪਾਲ ਉੱਪਲ MC ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸ. ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਫਗਵਾੜਾ ਜੀ ਵੀ ਮੌਜੂਦ ਰਹੇ।
