ਤਰਨਤਾਰਨ ਵਿਖੇ ਦੋਸਤ ਨੇ ਹੀ ਕਰਤਾ ਦੋਸਤ ਦਾ ਕਤਲ। ਘਰੋਂ ਬਾਹਰ ਲਿਜਾ ਦੋਸਤ ਨੇ ਮਾਰੀ ਸੀਨੇ ‘ਚ ਗੋਲੀ I 21 ਸਾਲਾਂ ਸਤਨਾਮ ਸਿੰਘ 2 ਮਹੀਨੇ ਪਹਿਲਾਂ ਬਹਿਰੀਨ ਤੋਂ ਪਰਤਿਆ ਸੀ ਘਰ I ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ ਰੋ ਰਿਹਾ ਪਰਿਵਾਰ I