ਕੁਝ ਹੀ ਸਮੇਂ ਵਿੱਚ ਅੰਮ੍ਰਿਤਸਰ ਏਅਰਪੋਰਟ ਤੇ ਜਹਾਜ਼ ਕਰੇਗਾ ਲੈਂਡ। ਗ੍ਰਿਹ ਮੰਤਰਾਲੇ ਦੀਆਂ ਟੀਮਾਂ ਵੀ ਮੌਜੂਦ। ਡਿਪੋਰਟ ਕੀਤੇ ਗਏ ਸਾਰੇ ਭਾਰਤੀਆਂ ਤੋਂ ਹੋਵੇਗੀ ਪੁੱਛਗਿਛ। ਭਾਰੀ ਤਾਦਾਦ ਦੇ ਵਿੱਚ ਪੁਲਿਸ ਤੈਨਾਤ।