ਜਲੰਧਰ ਵਿੱਚ ਨਸ਼ਾਖੋਰੀ ਦੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਅਤੇ ਲੁੱਟਾਂ ਖੋਹਾਂ, ਗੋਲੀਬਾਰੀ ਤੇ ਗੁੰਡਾਗਰਦੀ ’ਤੇ ਠੱਲ੍ਹ ਪਾਉਣ ਲਈ ਜਲੰਧਰ ਭਾਜਪਾ ਦੇ ਵਫ਼ਦ ਨੇ ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਮਿਲ ਮੰਗ ਪੱਤਰ ਦਿੱਤਾ।