ਸਿੱਖਾਂ ਦੀ ਪਾਰਲੀਮੈਂਟ ਕਹੀ ਜਾਣ ਵਾਲੀ ਐਸਜੀਪੀਸੀ ਨੂੰ ਮਿਲਿਆ ਨਵਾਂ ਪ੍ਰਧਾਨ | SGPC ਚੋਣ ਹੋਈ ਮੁਕੰਮਲ, ਹਰਜਿੰਦਰ ਸਿੰਘ ਧਾਮੀ ਬਨੇ ਚੌਥੀ ਵਾਰ ਪ੍ਰਧਾਨ। ਹਰਜਿੰਦਰ ਸਿੰਘ ਧਾਮੀ ਨੂੰ ਪਈਆਂ 107 ਵੋਟਾਂ, ਦੂਜੇ ਪਾਸੇ ਬੀਬੀ ਜਗੀਰ ਕੌਰ ਨੂੰ ਪਈਆਂ 33 ਵੋਟਾਂ।