ਡੇਰਾ ਬਾਬਾ ਨਾਨਕ 5 ਨਵੰਬਰ – ਜ਼ਿਮਨੀ ਚੋਣ ਵਿੱਚ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਜੀ ਨੇ ਸੰਭਾਲਿਆ ਮੋਰਚਾ
ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਐਮ ਐਲ ਏ ਅਸ਼ਵਨੀ ਸ਼ਰਮਾ ਜੀ ਨੇ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਮੰਡਲਾਂ ਚ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸਰਦਾਰ ਰਵੀਕਰਨ ਸਿੰਘ ਕਾਹਲੋਂ ਜੀ ਦੇ ਹਕ਼ ਚ ਚੋਣ ਪ੍ਰਚਾਰ ਕੀਤਾ ਜਿਸ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਜੀ, ਸਾਬਕਾ ਮੰਤਰੀ ਆਰੁਨੇਸ਼ ਸ਼ਾਕਿਰ ਜੀ, ਸੂਬਾ ਸਕੱਤਰ ਸੂਰਜ ਭਾਰਦਵਾਜ ਜੀ, ਜ਼ਿਲ੍ਹਾ ਪ੍ਰਧਾਨ ਸਰਦਾਰ ਸ਼ਿਵਬੀਰ ਸਿੰਘ ਰਾਜਨ ਜੀ, ਰਜਿੰਦਰ ਬਿੱਟਾ ਜੀ ਅਤੇ ਬਾਕੀ ਕਾਰਜਕਰਤਾਂ ਮੌਜ਼ੂਦ ਰਹੇ!

