UP ਦੀ ਮਹਿਲਾ ਕਮਿਸ਼ਨਰ ਡਾ. ਬਬੀਤਾ ਚੌਹਾਨ ਨੇ ਲਿਆ ਵੱਡਾ ਫੈਸਲਾ ਪੁਰਸ਼ ਦਰਜੀਆਂ ਨੂੰ ਮਹਿਲਾਵਾਂ ਦੇ ਕੱਪੜਿਆਂ ਦਾ ਨਾਪ ਲੈਣ ‘ਤੇ ਲੱਗੀ ਰੋਕ, ਕੰਮ ਲਈ ਔਰਤ ਰੱਖਣ ਦੇ ਦਿੱਤੇ ਆਦੇਸ਼।
ਜਿੰਮ ਮਾਲਕਾਂ ਨੂੰ ਅੋਰਤਾਂ ਨੂੰ ਟ੍ਰੇਨਿੰਗ ਦੇਣ ਲਈ ਰੱਖਣੀ ਹੋਵੇਗੀ Female Trainer
ਸਕੂਲ ਬੱਸ ‘ਚ ਮਹਿਲਾ ਸੁਰੱਖਿਆ ਕਰਮਚਾਰੀ ਰੱਖਣ ਦੇ ਵੀ ਆਦੇਸ਼ ਜਾਰੀ।
