Hoshiarpur 9 November (Punjab)
ਹਲਕਾ ਚੱਬੇਵਾਲ ਵਿੱਚ ਹੋ ਰਹੇ ਵਿਧਾਨਸਭਾ ਚੋਣ ਲਈ ਹਲਕਾ ਭਾਮ ਵਿੱਚ Door To Door ਜਾ ਕੇ ਪੰਜਾਬ ਉਪ ਪ੍ਰਧਾਨ ਰਾਜੇਸ਼ ਬਾਘਾ ਜੀ ਉਨ੍ਹਾਂ ਨਾਲ ਪਾਰਟੀ ਜਿੱਲਾ ਦੇਹਾਤੀ ਪ੍ਧਾਨ ਅਜੇ ਕੌਸਲ ਜੀ , ਕਾਰਜਕਾਰੀ ਜਿੱਲਾ ਉਪ ਪ੍ਰਧਾਨ ਆਸ਼ੂ ਪੁਰੀ ਜੀ , ਮੰਡਲ ਫਗਵਾੜਾ ਪ੍ਧਾਨ ਵਿੱਕੀ ਸੂਦ ਜੀ , ਮੰਡਲ ਫਗਵਾੜਾ ਉਪ ਪ੍ਧਾਨ ਮੁਨੀਸ਼ ਸ਼ਰਮਾ ਜੀ ਨੇ Door to Door ਪ੍ਚਾਰ ਕੀਤਾ।