Posted inNews
ਜੰਮੂ ਕਸ਼ਮੀਰ ਦਹਿਸ਼ਤਗਰਦਾਂ ਦੇ ਨਾਲ ਮੁਕਾਬਲਾ ਕਰਦੇ ਹੋਏ ਪੰਜਾਬ ਦਾ ਅਗਨੀਵੀਰ ਹੋਇਆ ਸ਼ਹੀਦ
ਜੰਮੂ ਕਸ਼ਮੀਰ ਦਹਿਸ਼ਤਗਰਦਾਂ ਦੇ ਨਾਲ ਮੁਕਾਬਲਾ ਕਰਦੇ ਹੋਏ ਪੰਜਾਬ ਦਾ ਅਗਨੀਵੀਰ ਹੋਇਆ ਸ਼ਹੀਦ-ਲਵਪ੍ਰੀਤ ਸਿੰਘ ਮਾਨਸਾ ਦੇ ਪਿੰਡ ਅਕਲੀਆਂ ਦਾ ਰਹਿਣ ਵਾਲਾ ਸੀ। ਪੰਜਾਬ ਦੇ ਪੁੱਤ ਦੀ ਸ਼ਹਾਦਤ ਨੂੰ ਸਲਾਮ।