Posted inNews
ਪੰਜਾਬ ਵਿੱਚ CM ਮਾਨ ਦੇ ਜ਼ਿਲ੍ਹੇ ਸੁਨਾਮ’ਚ ਕਿਸਾਨ ਪਤੀ-ਪਤਨੀ ਨੇ ‘ਆਰਥਿਕ ਤੰਗੀ’ ਕਾਰਨ ਕੀਤੀ ਖੁਦਕੁਸ਼ੀ।
ਸੁਨਾਮ ਦੇ ਨੇੜਲੇ ਪਿੰਡ ਸ਼ੇਰੋ ਵਿਖੇ ਆਰਥਿਕ ਤੰਗੀ ਕਾਰਨ ਪਤੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਹੈ। ਦੋਵੇਂ ਪਤੀ-ਪਤਨੀ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਸਨ ਅਤੇ ਕੁੱਝ ਸਮੇਂ ਤੋਂ…