ਅੱਜ ਤੜਕੇ ਇੱਕ ਹੋਰ ਰੇਲ ਹਾਦਸਾ ਵਾਪਰਿਆ ਸਿਕੰਦਰਾਬਾਦ-ਸ਼ਾਲੀਮਾਰ ਸੁਪਰਫਾਸਟ ਐਕਸਪ੍ਰੈਸ ਦੇ 3 ਡਿੱਬੇ ਪਟੜੀ ਤੋਂ ਉਤਰੀ

ਅੱਜ ਤੜਕੇ ਇੱਕ ਹੋਰ ਰੇਲ ਹਾਦਸਾ ਵਾਪਰਿਆ ਸਿਕੰਦਰਾਬਾਦ-ਸ਼ਾਲੀਮਾਰ ਸੁਪਰਫਾਸਟ ਐਕਸਪ੍ਰੈਸ ਦੇ 3 ਡਿੱਬੇ ਪਟੜੀ ਤੋਂ ਉਤਰੀ, ਰੇਲਵੇ ਪ੍ਰਸ਼ਾਸਨ ਨੇ ਮੌਕੇ ਤੇ ਜਾ ਕੇ ਸੰਭਾਲਿਆ ਮੋਰਚਾ, ਹਜੇ ਤੱਕ ਕਿਸੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ।

ਦੇਖੋ ਮੋਕੇ ਦੀਆਂ ਤਸਵੀਰਾਂ |

Comments

No comments yet. Why don’t you start the discussion?

Leave a Reply

Your email address will not be published. Required fields are marked *