ਅੱਜ ਭਾਜਪਾ ਪੰਜਾਬ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ “ਮੈਂਬਰਸ਼ਿਪ ਅਭਿਆਨ” ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਵਿੱਚ ਸਾਬਕਾ ਮੁੱਖ ਮੰਤਰੀ ਗੁਜਰਾਤ ਤੇ ਪੰਜਾਬ ਪ੍ਰਭਾਰੀ ਸ਼੍ਰੀ ਵਿਜੇ ਰੁਪਾਨੀ ਜੀ , ਰਾਸ਼ਟਰੀ ਸੰਗਠਨ ਮਹਾਂਮੰਤਰੀ ਸ਼੍ਰੀ ਬੀ.ਐੱਲ. ਸੰਤੋਸ਼ ਜੀ,ਪੰਜਾਬ ਸਹਿ- ਪ੍ਰਭਾਰੀ ਤੇ ਵਿਧਾਇਕ ਆਰ.ਐੱਸ.ਪੁਰਾ ਜੰਮੂ ਸ਼੍ਰੀ ਨਰਿੰਦਰ ਰੈਣਾ ਜੀ,ਮੈਂਬਰਸ਼ਿਪ ਅਭਿਆਨ ਦੇ ਰਾਸ਼ਟਰੀ ਜੋਨਲ ਪ੍ਰਭਾਰੀ ਮੈਡਮ ਡਾ. ਰੇਖਾ ਵਰਮਾ ਜੀ, ਸੂਬਾ ਸੰਗਠਨ ਮਹਾਂ ਮੰਤਰੀ ਮੰਥਰੀ ਸ਼੍ਰੀ ਨਿਵਾਸੁਲੂ ਜੀ, ਸਾਬਕਾ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ, ਜਨਰਲ ਸਕੱਤਰ ਜਗਮੋਹਨ ਰਾਜੂ ਜੀ, ਅਨਿਲ ਸਰੀਨ ਜੀ, ਸ. ਪਰਮਿੰਦਰ ਸਿੰਘ ਬਰਾੜ ਜੀ, ਸ਼੍ਰੀ ਰਾਕੇਸ਼ ਰਾਠੌਰ ਜੀ,ਸਾਬਕਾ ਮੰਤਰੀ ਮਨੋਰੰਜਨ ਕਾਲੀਆ ਜੀ, ਮਹਿਲਾ ਮੋਰਚਾ ਦੇ ਪ੍ਰਧਾਨ ਬੀਬਾ ਜੈ ਇੰਦਰ ਕੌਰ ਜੀ,ਸੀਨੀਅਰ ਆਗੂ ਸ਼੍ਰੀ ਰਾਜਿੰਦਰ ਮੋਹਨ ਛੀਨਾ ਜੀ, ਸੀਨੀਅਰ ਆਗੂ ਸ਼੍ਰੀ ਵਿਕਰਮ ਸਿੰਘ ਚੀਮਾ ਜੀ, ਸੀਨੀਅਰ ਆਗੂ ਜਤਿੰਦਰ ਮਿੱਤਲ ਜੀ ਅਤੇ ਸੀਨੀਅਰ ਆਗੂ ਸ਼੍ਰੀ ਜੀਵਨ ਗਰਗ ਜੀ ਮੌਜੂਦ ਸਨ ।
