ਅੱਜ CM ਭਗਵੰਤ ਸਿੰਘ ਮਾਨ ਜੀ ਨੇ ਭਵਾਨੀਗੜ੍ਹ ਵਿਖੇ 6.61 ਕਰੋੜ ਰੁਪਏ ਦੀ ਲਾਗਤ ਨਾਲ਼ ਤਿਆਰ ਹੋਏ ਅਤਿ-ਆਧੁਨਿਕ ਸਬ-ਡਵੀਜ਼ਨਲ ਕੰਪਲੈਕਸ ਦਾ ਉਦਘਾਟਨ ਕੀਤਾ।