ਅੱਜ ਆਮ ਆਦਮੀ ਪਾਰਟੀ, ਪੰਜਾਬ ਪ੍ਰਧਾਨ Aman Arora ਜੀ ਨੇ ਹੰਢਿਆਇਆ ਤੋਂ ਦੋ ਵਾਰ ਦੇ MC ਰਹੇ ਅਤੇ ਭਾਜਪਾ ਦੇ ਤਿੰਨ ਵਾਰ ਜ਼ਿਲ੍ਹਾ ਪ੍ਰਧਾਨ ਰਹੇ ਗੁਰਮੀਤ ਸਿੰਘ ਹੰਢਿਆਇਆ, ਭਾਜਪਾ ਦੇ ਸੂਬਾ ਮੈਂਬਰ ਹਰਿੰਦਰ ਸਿੰਘ ਸਿੱਧੂ, ਚਰਨਪ੍ਰੀਤ ਸ਼ਰਮਾ ਅਤੇ ਬੂਟਾ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ।