ਅੱਜ, ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਜੀ ਵੱਲੋਂ ਪੇਸ਼ ਕੀਤਾ ਗਿਆ ਬਜਟ ਬਹੁਤ ਸੰਤੁਲਿਤ, ਸੰਮਲਿਤ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਹੈ, ਇਹ ਬਜਟ ਵਿਕਸਤ ਭਾਰਤ ਬਣਾਉਣ ਲਈ ਲੋੜੀਂਦਾ ਕਦਮ ਹੈ। ਇਸ ਬਜਟ ਵਿੱਚ ਗਰੀਬ, ਕਿਸਾਨ ਦੀ ਭਲਾਈ, ਮਹਿਲਾ ਸਸ਼ਕਤੀਕਰਨ, ਵਪਾਰੀ ਅਤੇ ਉਦਯੋਗਪਤੀ ਅਤੇ ਮੱਧ ਵਰਗ ਬਾਰੇ ਪੂਰਾ ਖਿਆਲ ਰੱਖਿਆ ਗਿਆ ਹੈ। ਇਹ ਬਜਟ ਆਮ ਵਿਅਕਤੀ ਨੂੰ ਸਮਰਪਿਤ ਹੈ।
ਮੈਂ ਦਿਲੋਂ ਸ਼੍ਰੀ ਨਰਿੰਦਰ ਮੋਦੀ ਅਤੇ ਸ਼੍ਰੀਮਤੀ ਨਿਰਮਲਾ ਸਿਤਾਰਮਣ ਜੀ ਨੂੰ ਵਧਾਈ ਦਿੰਦਾ ਹਾਂ।
