ਔਰਤ ਨੂੰ ਬੰਦੀ ਬਣਾ ਕੇ ਨੌਜਵਾਨਾਂ ਨੇ ਲੁੱਟੇ 6 ਲੱਖ ਰੁਪਏ ,ਲੁਟੇਰਿਆਂ ਦੀ ਸੀਸੀਟੀਵੀ ਕੈਮਰੇ ‘ਚ ਤਸਵੀਰ ਹੋਈ ਕੈਦ ਲੁੱਟ ਕਰਨ ਵਾਲੇ ਉਕਤ ਨੌਜਵਾਨ ਪਿੰਡ ਦੇ ਹੀ ਹਨ ਮੁਲਜ਼ਮਾਂ ਦੀ ਪਛਾਣ ਜਸਪਿੰਦਰ ਸਿੰਘ ,ਮਨਜਿੰਦਰ ਸਿੰਘ ਉਰਫ਼ ਮੰਨੂ ਵਜੋਂ ਹੋਈ।