ਮਾਘੀ ਦਾ ਪਵਿੱਤਰ ਇਤਿਹਾਸ – ਕਿਉਂ ਮਨਾਉਂਦੇ ਹਨ ਮਾਘੀ ਮੇਲਾ ?
ਹਰ ਸਾਲ 40 ਮੁਕਤਿਆਂ ਦੀ ਸ਼ਹਾਦਤ ਦੀ ਯਾਦ ‘ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਉਹਾਰ ਮੇਲੇ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਦਿਨ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜ ਕੇ 40 ਸਿੰਘਾਂ ਨੂੰ ਬਣਾਇਆ ਸੀ ‘ਮੁਕਤੇ’।
