ਕੇਜਰੀਵਾਲ ਨੇ ਪੰਜਾਬ ਨੂੰ 4 ਲੱਖ ਕਰੋੜ ਦੇ ਕਰਜ਼ੇ ਵਿੱਚ ਧੱਕ ਦਿੱਤਾ ਤੇ ਸਾਰਾ ਪੈਸਾ ਦਿੱਲੀ ਚੁਣਾਵਾਂ ਲਈ ਲੁੱਟਿਆ। 1000 ਰੁਪਏ ਮਾਵਾਂ-ਭੈਣਾਂ ਲਈ, ਪੈਨਸ਼ਨ ਸਕੀਮ, ਵਿਧਵਾ ਪੈਨਸ਼ਨ, ਸ਼ਗਨ ਸਕੀਮ—ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਸ ਕਰਕੇ ਅਸੀਂ ਇੱਕਠੇ ਹੋਕੇ ਦਿੱਲੀ ਵਿੱਚ ਹਰ ਵਿਧਾਨ ਸਭਾ ਵਿੱਚ ਵਿਰੋਧ ਕਰਾਂਗੇ ਅਤੇ ਸਾਡੀਆਂ ਮਾਵਾਂ ਭੈਣਾਂ ਨੂੰ ਜਾਗਰੂਕ ਕਰਾਂਗੇ ਤਾਂ ਜੌ ਓਹ ਇਨ੍ਹਾਂ ਨਕਲੀ ਇਨਕਲਾਬੀਆਂ ਦੇ ਝਾਂਸੇ ਵਿੱਚ ਨਾ ਆਉਣ.. ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ

Posted inNews