ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਜਲੰਧਰ ਦੇ ਵਿਕਾਸ ਕੰਮਾ ਨੂੰ ਲੈਕੇ ਜਲੰਧਰ ਨਗਰ ਨਿਗਮ ਕਮਿਸ਼ਨਰ ਅਤੇ ਸਮੂਹ ਨਗਰ ਨਿਗਮ ਸਟਾਫ਼ ਨਾਲ ਕੀਤੀ ਮੀਟਿੰਗ
ਜਲੰਧਰ 20 ਨਵੰਬਰ Update By AmitSharma
ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਜਲੰਧਰ ਦੇ ਵਿਕਾਸ ਕੰਮਾ ਨੂੰ ਲੈਕੇ ਜਲੰਧਰ ਨਗਰ ਨਿਗਮ ਕਮਿਸ਼ਨਰ ਅਤੇ ਸਮੂਹ ਨਗਰ ਨਿਗਮ ਸਟਾਫ਼ ਨਾਲ ਜਲੰਧਰ ਸਰਕਟ ਹਾਊਸ ਵਿਖੇ ਕੀਤੀ ਮੀਟਿੰਗ। ਜਿਸ ਵਿੱਚ ਸ਼ਹਿਰ ਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਗਈ ਤੇ ਨਾਲ ਹੀ ਅਫ਼ਸਰਾਂ ਨੂੰ ਕੰਮ ਜਲਦੀ ਪੂਰੇ ਕਰਨ ਲਈ ਕਿਹਾ। ਇਸ ਮੌਕੇ ਪੂਰਬ ਡਿਪਟੀ ਮੇਅਰ ਹਰਸਿਮਰਨ ਸਿੰਘ ਬੰਟੀ ਵੀ ਨਾਲ ਮਜੂਦ ਰਹੇ।
