ਘਨੌਰ ‘ਚ ਭਾਜਪਾ ਦੇ MC ਉਮੀਦਵਾਰ ਨੂੰ ਪੰਜਾਬ ਪੁਲਿਸ ਨੇ ਕਿੱਤਾ ਗ੍ਰਿਫਤਾਰ | ਅੱਜ ਘਨੌਰ ‘ਚ ਭਾਜਪਾ ਦੇ MC ਉਮੀਦਵਾਰ ਉਤੇ ਝੂਠੇ ਇਲਜ਼ਾਮ ਲਾ ਕੇ ਪੰਜਾਬ ਪੁਲਿਸ ਨੇ ਕਿੱਤਾ ਗ੍ਰਿਫਤਾਰ। ਭਾਜਪਾ ਪਟਿਆਲਾ ਦਿਹਾਤੀ ਦੇ ਸਾਬਕਾ ਪ੍ਰਧਾਨ ਵਿਕਾਸ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਵੇਖਦੇ ਹੋਏ ਭਾਜਪਾ ਦੇ ਉਮੀਦਵਾਰਾਂ ਤੇ ਦਰਜ ਕਰਵਾ ਰਹੀ ਝੂਠੇ ਪਰਚੇ |
Posted inNews