ਚਲਦੀ ਬੱਸ ‘ਚੋਂ ਡਿੱਗੀਆਂ ਮਾਵਾਂ ਧੀਆਂ, ਮਾਂ ਦੀ ਮੋਕੇ ਤੇ ਹੀ ਮੌਤ, ਬੱਚੀ ਦੀ ਹਾਲਤ ਗੰਭੀਰ। ਧੂਰੀ ਨੇੜੇ ਪਿੰਡ ਕਾਤਰੋਂ ‘ਚ ਵਾਪਰੀ ਖੌਫ਼ਨਾਕ ਘਟਨਾ
• ਪਿਛਲੀ ਬਾਰੀ ਰਾਹੀਂ ਬੱਚੀ ਨੂੰ ਉਲਟੀ ਕਰਵਾਉਣ ਦੌਰਾਨ ਵਾਪਰਿਆ ਹਾਦਸਾ
• ਮ੍ਰਿਤਕਾ ਦੇ ਪਤੀ ਵੱਲੋਂ ਪੀਆਰਟੀਸੀ ਡਰਾਈਵਰ ‘ਤੇ ਅਣਗਹਿਲੀ ਨਾਲ ਬੱਸ ਚਲਾਉਣ ਦੇ ਇਲਜ਼ਾਮ
