ਥਾਈਲੈਂਡ ਬੈਂਕਾਕ ਅਤੇ ਮਿਆਂਮਾਰ ਵਿਚ ਭੂਚਾਲ ਤੋਂ ਹੋਈ ਤਬਾਹੀ ਨੂੰ ਦੇਖਦੇ ਹੋਏ ਭਾਰਤ ਨੇ ਮਿਆਂਮਾਰ ਨੂੰ 15 ਟਨ ਰਾਹਤ ਸਮੱਗਰੀ ਭੇਜੀ I ਸਮੱਗਰੀ ਵਿਚ ਟੈਂਟ, ਸਲੀਪਿੰਗ ਬੈਗ, ਭੋਜਨ, ਪਾਣੀ, ਹਾਈਜੀਨ ਕਿੱਟਾਂ, ਸੋਲਰ ਲੈਂਪ, ਜਨਰੇਟਰ ਸੈੱਟ, ਜ਼ਰੂਰੀ ਦਵਾਈਆਂ ਆਦਿ ਸ਼ਾਮਲ I