ਦਿੱਲੀ ਵਿੱਚ ਗਣਤੰਤਰ ਦਿਵਸ ਦੀ ਰਿਹਰਸਲ ਦੌਰਾਨ ਵਿਖੀ ਪੰਜਾਬ ਦੀ ਰੰਗ-ਬਰੰਗੀ ਝਾਕੀ,ਇਸ ਦੇ ਹਰ ਪਾਸੇ ਪੰਜਾਬ ਦੀ ਸਭਿਆਚਾਰਕ ਵਿਰਾਸਤ ਦੀ ਝਲਕ ਸੀ—ਭੰਗੜੇ ਦੇ ਨਚਦੇ ਰੰਗ, ਖੇਤਾਂ ਦੀ ਹਰਿਆਲੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ੇਅਰ ਕੀਤੀਆਂ ਫੋਟੋਆਂ।