ਪ੍ਰਯਾਗ ਰਾਜ ਮਹਾਕੁੰਮ ਮੇਲੇ ਵਿੱਚ ਤੰਬੂਆਂ ਨੂੰ ਲੱਗੀ ਭਿਆਨਕ ਅੱਗ, ਅੱਗ ਲੱਗਣ ਦਾ ਕਾਰਨ ਗੈਸ ਸਰੰਡਰ ਵਿੱਚ ਹੋਏ ਧਮਾਕੇ ਨੂੰ ਦੱਸਿਆ ਜਾ ਰਿਹਾ। ਅਗਨੀ ਕਰਮਚਾਰੀਆਂ ਨੇ ਅੱਗ ਨੂੰ ਇਕ ਘੰਟੇ ਦੇ ਵਿੱਚ ਕੀਤਾ ਕਾਬੂ।