ਪੰਜਾਬ ਅਤੇ ਦੇਸ਼ ਦੇ ਉਦਯੋਗ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹਣ ਵਾਲੇ AVON ਸਾਇਕਲ ਗਰੁੱਪ ਦੇ ਮਾਲਕ ਸ਼੍ਰੀ ਉਂਕਾਰ ਸਿੰਘ ਪਾਹਵਾ ਜੀ ਨੂੰ “ਪਦਮਸ਼੍ਰੀ”
ਆਪਣੀ ਸੰਗੀਤਮਈ ਤੇ ਮਿੱਠੀ ਆਵਾਜ਼ ਨਾਲ ਲੋਕ ਗੀਤਾਂ ਰਾਹੀਂ ਸਾਡੇ ਸੱਭਿਆਚਾਰ ਵਿਰਾਸਤ ਦੀ ਸੇਵਾ ਕਰਨ ਵਾਲੇ ਲੋਕ ਗਾਇਕ ਜਸਪਿੰਦਰ ਨਰੂਲਾ ਜੀ ਨੂੰ ਪਦਮਸ਼੍ਰੀ
ਰਿਟਾਇਰਡ ਜਸਟਿਸ ਜਗਦੀਸ਼ ਸਿੰਘ ਖੇਹਰ ਜੀ ਨੂੰ “ਪਦਮ ਵਿਭੂਸ਼ਣ”
ਆਪਣੀ ਸੰਗੀਤਮਈ ਤੇ ਰੂਹਾਨੀ ਆਵਾਜ਼ ਨਾਲ ਪੂਰੇ ਜਗਤ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਜੀ ਨੂੰ “ਪਦਮਸ਼੍ਰੀ” ਸਨਮਾਨ ਨਾਲ ਸਨਮਾਨਿਤ ਕੀਤੇ ਗਿਆ।