ਪੰਜਾਬ ਪੁਲਿਸ ਦੇ ਮੁਲਾਜ਼ਮਾਂ ‘ਤੇ ਪਰਚਾ ਦਰਜ ਕਰਨ ਦੇ ਹੁਕਮ, ਹਾਈਕੋਰਟ ਨੇ ਕਿਹਾ 15 ਮਿੰਟਾਂ ‘ਚ ਕਰੋ ਕਾਰਵਾਈ

ਪੰਜਾਬ ਪੁਲਿਸ ਦੇ ਮੁਲਾਜ਼ਮਾਂ ‘ਤੇ ਪਰਚਾ ਦਰਜ ਕਰਨ ਦੇ ਹੁਕਮ, ਹਾਈਕੋਰਟ ਨੇ ਕਿਹਾ 15 ਮਿੰਟਾਂ ‘ਚ ਕਰੋ ਕਾਰਵਾਈ, ਪਟਿਆਲਾ ‘ਚ ਨਗਰ ਨਿਗਮ ਚੋਣਾਂ ਵੇਲੇ ਨਾਮਜ਼ਦਗੀ ਦੌਰਾਨ ਕਾਗਜ਼ ਖੋਹਣ ਦਾ ਮਾਮਲਾ ਆਇਆ ਸੀ ਸਾਹਮਣੇ, ਪੁਲਿਸ ਨੇ ਕਾਗਜ਼ ਖੋਨ ਵਾਲਿਆਂ ਦੇ ਨਹੀਂ ਕੀਤੀ ਕੋਈ ਕਾਰਵਾਈ। ਭਾਜਪਾ ਨੇ ਜ਼ੋਰ ਸ਼ੋਰ ਨਾਲ ਚੱਕਿਆ ਸੀ ਮੁੱਦਾ।

Comments

No comments yet. Why don’t you start the discussion?

Leave a Reply

Your email address will not be published. Required fields are marked *