Srinagar | 28th October By Rakesh Goel
ਪੰਜਾਬ ਭਾਜਪਾ ਦੇ ਸਹਿ ਪ੍ਰਭਾਰੀ, ਕੌਮੀ ਸਕੱਤਰ ਅਤੇ ਆਰ ਐਸ ਪੁਰਾ ਜੰਮੂ ਸਾਊਥ ਤੋਂ ਵਿਧਾਇਕ ਡਾ ਨਰਿੰਦਰ ਸਿੰਘ ਰੈਨਾ ਜੀ ਨੇ ਅੱਜ ਵਿਧਾਇਕ ਪਦ ਦੀ ਸੋਂਹ ਚੁੱਕੀ।
ਆਰ ਐਸ ਪੁਰਾ ਜੰਮੂ ਸਾਊਥ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਡਾ ਨਰਿੰਦਰ ਸਿੰਘ ਰੈਨਾ ਜੀ ਨੇ ਅੱਜ ਮਾਨਯੋਗ ਪ੍ਰੋਟੈਮ ਸਪੀਕਰ ਸ਼੍ਰੀ ਮੁਬਾਰਿਕ ਗੁਲ ਦੇ ਦਫ਼ਤਰ ਵਿਧਾਨ ਸਭਾ ਸ੍ਰੀਨਗਰ ਵਿਖੇ ਵਿਧਾਇਕ ਪਦ ਦੀ ਸੋਂਹ ਚੁੱਕੀ।
