ਸੁਨਾਮ ਦੇ ਨੇੜਲੇ ਪਿੰਡ ਸ਼ੇਰੋ ਵਿਖੇ ਆਰਥਿਕ ਤੰਗੀ ਕਾਰਨ ਪਤੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਹੈ। ਦੋਵੇਂ ਪਤੀ-ਪਤਨੀ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਸਨ ਅਤੇ ਕੁੱਝ ਸਮੇਂ ਤੋਂ ਤੰਗੀ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸੇ ਗਏ ਸਨ।