ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਨਗਰ ਕੌਂਸਲ ਚੋਣਾਂ ਦੇ ਭਾਜਪਾ ਉਮੀਦਵਾਰਾਂ ਨੇ ਕਰਵਾਏ ਨਾਮਜਦਗੀ ਪੱਤਰ ਦਾਖਲ !
ਤਰਨਤਾਰਨ ਦੀ ਨਗਰ ਕੌਂਸਲ ਚੋਣਾਂ ਵਿੱਚ ਚੋਣ ਵਾਰਡ ਨੰਬਰ 1 ਤੋਂ ਵਾਰਡ ਨੰਬਰ 25 ਭਾਜਪਾ ਉਮੀਦਵਾਰਾਂ ਨੇ ਸੈਂਕੜੇ ਵਰਕਰਾਂ ਸਮੇਤ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ।