ਭਾਜਪਾ ਦੇ ਕੌਮੀ ਜਨਰਲ ਸਕੱਤਰ Tarun Chugh ਜੀ ਨੇ ਕਰਤਾਰਪੁਰ ਕਾਰੀਡੋਰ ਲਈ ਪ੍ਰਧਾਨ ਮੰਤਰੀ Narendra Modi ਜੀ ਦਾ ਕੀਤਾ ਧੰਨਵਾਦ | ਭਾਰਤ ਅਤੇ ਪਾਕਿਸਤਾਨ ਦੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਝੌਤੇ ਦੀ ਮਿਆਦ ਨੂੰ ਹੋਰ ਪੰਜ ਸਾਲਾ ਲਈ ਵਧਾ ਦਿੱਤਾ ਹੈ। ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਸਾਡੇ ਸਿੱਖ ਭੈਣ ਭਾਰਾਵਾਂ ਲਈ ਪਵਿੱਤਰ ਅਸਥਾਨ ਤੇ ਪਹੁੰਚਣ ਦੀਆਂ ਸਹੂਲਤਾਂ ਬਰਕਰਾਰ ਰੱਖੇਗੀ।

Posted inNews