ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਦੇ ਮੌਜ਼ੂਦਾ ਐਮ ਐਲ ਏ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ ਵਿਧਾਨਸਭਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸਰਦਾਰ ਰਵੀਕਰਨ ਸਿੰਘ ਕਾਹਲੋਂ ਦੇ ਹੱਕ ਵਿੱਚ ਕੀਤਾ ਚੁਣਾਵ ਪ੍ਰਚਾਰ..
Update By Vinda Saini | Pathankot 13 November
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਦੇ ਮੌਜ਼ੂਦਾ ਐਮ ਐਲ ਏ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ ਵਿਧਾਨਸਭਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸਰਦਾਰ ਰਵੀਕਰਨ ਸਿੰਘ ਕਾਹਲੋਂ ਜੀ ਦੇ ਹੱਕ ਚ ਮੰਡਲ ਘੁੰਮਣ ਕਲਾਂ ਦੇ ਪਿੰਡ ਘੁੰਮਣ ਖੁਰਦ ਵਿੱਖੇ ਮੀਟਿੰਗ ਕੀਤੀ ਇਸ ਮੌਕੇ ਇਹਨਾ ਨਾਲ ਜਿਲ੍ਹਾ ਪ੍ਰਧਾਨ ਸਰਦਾਰ ਸ਼ਿਵਬੀਰ ਸਿੰਘ ਰਾਜਨ ਜੀ , ਸ਼੍ਰੀ ਹੀਰਾ ਵਾਲਿਆ ਜੀ, ਸਰਦਾਰ ਸੁਖਵਿੰਦਰ ਸਿੰਘ ਪਿੰਟੂ ਜੀ ਅਤੇ ਮੰਡਲ ਪ੍ਰਧਾਨ ਮਨਜੀਤ ਸਿੰਘ ਜੀ ਮੌਜ਼ੂਦ ਰਹੇ!
