ਭਾਜਪਾ ਨੇ ਪੰਜਾਬ ਵਿਚ ਕਾਰਪੋਰੇਸ਼ਨ ਚੋਣਾਂ ਵਿੱਚ ਫੁੱਕੀ ਪੂਰੀ ਤਾਕਤ | ਪੰਜਾਬ ਦੇ ਫਗਵਾੜਾ ਮਿਊਨਿਸਿਪਲ ਕਾਰਪੋਰੇਸ਼ਨ ਚੋਣ ਨੂੰ ਲੈਕੇ ਪੰਜਾਬ ਭਾਜਪਾ ਦੇ ਪ੍ਰਭਾਰੀ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪਾਨੀ ਜੀ ਪੰਜਾਬ ਭਾਜਪਾ ਦੇ ਸਹਿ ਪ੍ਰਭਾਰੀ ਅਤੇ ਜੰਮੂ ਆਰ ਐਸ ਪੂਰਾ ਤੋਂ ਵਿਧਾਇਕ ਡਾਕਟਰ ਨਰਿੰਦਰ ਰੈਨਾ , ਭਾਜਪਾ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ ਜੀ ਜਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਅਤੇ ਭਾਜਪਾ ਦੀ ਸਥਾਨਕ ਜਨਤਾ ਨਾਲ ਮੀਟਿੰਗ ਕੀਤੀ।
