ਲੁਧਿਆਣਾ ‘ਚ ਬਸ ਸਟੈਂਡ ਤੋਂ ਫਿਰੋਜਪੁਰ ਜਾਣ ਵਾਲੇ ਪੁਲ ‘ਤੇ ਗੈਸ ਦਾ ਭਰਿਆ ਟੈਂਕਰ ਪਲਟਿਆ – CO2 ਗੈਸ ਲੀਕ ਹੋਣ ਕਾਰਨ ਲੋਕਾਂ ਨੂੰ ਸਾਹ ਲੈਣ ‘ਚ ਆ ਰਹੀ ਪ੍ਰੇਸ਼ਾਨੀ I ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚ ਕੇ ਗੈਸ ਲੀਕੇਜ ਨੂੰ ਬੰਦ ਕਰਨ ‘ਚ ਲੱਗੀ।