ਲੁਧਿਆਣਾ ਵਿਖੇ ਮਾਂ ਬੱਚਿਆਂ ਦਾ ਮੂੰਹ ਕਾਲਾ ਕਰਕੇ ਘੁਮਾਉਣ ਦਾ ਮਾਮਲਾ | ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਨੇ ਕੀਤੀ ਕਾਰਵਾਈ। ਪੁਲਿਸ ਨੇ ਤਿੰਨ ਮੁਲਾਜ਼ਮ ਕੀਤੇ ਗ੍ਰਿਫਤਾਰ।