ਪਠਾਨਕੋਟ 28 ਅਕਤੂਬਰ (News Update By Rakesh Goel)
ਅੱਜ ਵਿਧਾਨ ਸਭਾ ਡੇਰਾ ਬਾਬਾ ਨਾਨਕ ਦੇ ਮੁੱਖ ਚੋਣ ਦਫਤਰ ਦਾ ਕਲਾਨੌਰ ਵਿੱਖੇ ਉਦਘਾਟਨ ਕੀਤਾ ਗਿਆ ਜਿਸ ਵਿੱਚ ਜ਼ਿਮਨੀ ਚੋਣਾਂ ਲਈ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਉਮੀਦਵਾਰ ਸ੍ਰ ਰਵੀਕਰਨ ਸਿੰਘ ਕਾਹਲੋਂ, ਸਾਬਕਾ ਭਾਜਪਾ ਪ੍ਰਧਾਨ ਅਤੇ ਪਠਾਨਕੋਟ ਐਮ ਐਲ ਏ ਸ਼੍ਰੀ ਅਸ਼ਵਨੀ ਸ਼ਰਮਾ ਜੀ, ਸੂਬਾ ਜਨਰਲ ਸਕੱਤਰ ਸ਼੍ਰੀ ਰਾਕੇਸ਼ ਰਾਠੌਰ ਜੀ , ਸੂਬਾ ਸਕੱਤਰ ਸ਼੍ਰੀ ਸੂਰਜ ਭਾਰਦਵਾਜ ਜੀ , ਜਿਲ੍ਹਾ ਪ੍ਰਧਾਨ ਸਰਦਾਰ ਸ਼ਿਵਬੀਰ ਸਿੰਘ ਰਾਜਨ ਜੀ, ਸੂਬਾ ਸਕੱਤਰ ਸ਼੍ਰੀ ਰਾਕੇਸ਼ ਸ਼ਰਮਾ, ਸਰਦਾਰ ਮਨਜੀਤ ਸਿੰਘ ਰਾਏ ਅਤੇ ਬਾਕੀ ਅਹੁਦੇਦਾਰ ਅਤੇ ਵਕਰਕ ਮੌਜ਼ੂਦ ਰਹੇ!
