ਸਾਲ 2024 ਵਿੱਚ ਅਰਬ ਪੱਤੀਆਂ ਦੀ ਜਾਇਦਾਦ ਤਿੰਨ ਗੁਣਾ ਤੇਜ਼ੀ ਨਾਲ ਵਧੀ। ਮਨੁੱਖੀ ਅਧਿਕਾਰ ਸਮੂਹ ‘ਆਕਸਫੈਮ ਇੰਟਰਨੈਸ਼ਨਲ’ ਨੇ ਆਲਮੀ ਦੌਲਤ ਨਾਬਰਾਬਰੀ ‘ਤੇ ਰਿਪੋਰਟ ਜਾਰੀ ਕੀਤੀ।