ਸੰਗਰੂਰ ਭਾਜਪਾ ਦੇ ਸਾਬਕਾ ਪ੍ਰਧਾਨ ਰਨਦੀਪ ਸਿੰਘ ਦਿਓਲ ਦੀ ਮਾਤਾ ਸਰਦਾਰਨੀ ਹਰਬੰਸ ਕੌਰ ਅਕਾਲ ਚਲਾਨਾ ਕਰ ਗੁਰੂ ਚਰਨਾਂ ਚ ਜਾ ਬਿਰਾਜੇ – ਜਾਂਦੇ ਜਾਂਦੇ ਮਾਤਾ ਹਰਬੰਸ ਕੌਰ ਕਰ ਗਏ ਬੇਮਿਸਾਲ ਦਾਨ ਆਪਣਾ ਪਾਰਥਿਕ ਸ਼ਰੀਰ ਬਰੇਲੀ ਦੇ ਮੈਡੀਕਲ ਕਾਲਜ ਨੂੰ ਰਿਸਰਚ ਲਈ ਕੀਤਾ ਦਾਨ।