ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਬਠਿੰਡਾ ਦੇ ਪਿੰਡ ਘੁਡਿਆ ਵਿੱਖੇ ਕੇਂਦਰੀ ਯੂਨੀਵਰਸਿਟੀ ਵਲੋਂ ਵਨ ਨੇਸ਼ਨ ਵਨ ਇਲੈਕਸ਼ਨ ਜਾਗਰੂਕਤਾ ਅਭਿਆਨ ਨੂੰ ਲੈ ਕੇ ਰੱਖੇ ਗਏ ਸੈਮੀਨਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਅਤੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ ਦੇਸ਼ ਨੂੰ ਕਿੰਨਾ ਫਾਇਦਾ ਹੋਵੇਗਾ ਉਸ ਬਾਰੇ ਸਾਰਿਆਂ ਨੂੰ ਚਾਨਣਾ ਪਾਇਆ।

