ਹਲਕਾ ਤਰਨ ਤਰਨ ਸਾਹਿਬ ਵਿਖੇ ਨਵੇਂ ਬਣੇ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ, ਅਣਪਛਾਤਿਆਂ ਨੇ ਕੀਤੀ ਅੰਦਾ ਧੁੰਦ ਫਾਇਰਿੰਗ।
ਚੋਣ ਨਤੀਜਿਆਂ ‘ਚ ਜਿੱਤ ਤੋਂ ਬਾਅਦ ਬਾਅਦ ਹੀ ਪਿੰਡ ਦੇ ਸਰਪੰਚ ਨੂੰ ਧਮਕੀਆਂ ਮਿਲੀਆਂ ਸ਼ੁਰੂ ਹੋ ਗਈਆਂ ਅਤੇ ਅੱਜ ਜਦੋਂ ਉਹ ਇੱਕ ਭੋਗ ਦੇ ਸਮਾਗਮ ਦੇ ਵਿੱਚ ਗਿਆ ਹੋਇਆ ਸੀ ਤਾਂ ਉੱਥੇ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਉਸ ‘ਤੇ ਫਾਇਰਿੰਗ ਕਰ ਦਿੱਤੀ |
