Breaking News: -ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ AAP ਵਿਧਾਇਕ Naresh Yadav ਨੇ ਛੱਡੀ ਪਾਰਟੀ – ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ। ਆਮ ਆਦਮੀ ਪਾਰਟੀ ‘ਤੇ ਵੀ ਚੁੱਕੇ ਵੱਡੇ ਸਵਾਲ। AAP ਨੇ ਟਿਕਟ ਦੇ ਕੇ ਲੈ ਲਈ ਸੀ ਵਾਪਸ। ਦਿੱਲੀ ਦੇ ਮਹਿਰੌਲੀ ਤੋਂ ਦਿੱਤੀ ਸੀ ਟਿਕਟ। ਮਲੇਰਕੋਟਲਾ ਕੁਰਾਨ ਬੇਅਦਬੀ ਕੇਸ ‘ਚ ਫਸੇ ਨੇ ਨਰੇਸ਼ ਯਾਦਵ।
