ਜਲੰਧਰ 28 ਅਕਤੂਬਰ News Update By ( Rakesh Goel)
DGP ਗੋਰਵ ਯਾਦਵ ਜੀ ਨੇ ਜਲੰਧਰ ਦੇ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਕਿੱਤਾ ਦੋਰਾ | DGP ਗੌਰਵ ਯਾਦਵ ਜੀ ਪਹੁੰਚੇ ਜਲੰਧਰ ਦੇ ਕਮਾਂਡ ਐਂਡ ਕੰਟਰੋਲ ਸੈਂਟਰ, ਜੰਲਧਰ ਦੇ ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਜੀ ਵੀ ਨਾਲ ਰਹੇ | ਦੇਖੋ ਕਿਵੇਂ ਰੱਖੀ ਜਾਂਦੀ ਪੂਰੇ ਸ਼ਹਿਰ ‘ਤੇ ਨਿਗ੍ਹਾਂ