ਮਾਪਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਜੇਕਰ ਤੁਸੀਂ ਉਸਨੂੰ ਸਾਂਸਦ ਬਣਾ ਦਿਉਂਗੇ ਤਾਂ ਉਹ ਜੇਲ ‘ਚੋਂ ਬਾਹਰ ਆ ਜਾਵੇਗਾ , ਇਸ ਕਰਕੇ ਲੋਕਾਂ ਨੇ ਉਸਨੂੰ ਵੋਟ ਪਾ ਕੇ MP ਬਣਾਇਆ ਤੇ ਹੁਣ ਉਹਨਾਂ ਨੇ ਨਵੀਂ ਪਾਰਟੀ ਬਣਾ ਲਈ, ਇੰਨੀ ਜਲਦੀ ਨਹੀਂ ਪਾਰਟੀਆਂ ਬਣਦੀਆਂ ਹੁੰਦੀਆਂ, ਪਾਰਟੀਆਂ ਬਣਾਉਣਾ ਕੋਈ ਖੇਡ ਨਹੀਂ, ਬਹੁਤ ਸੰਘਰਸ਼ ਕਰਨਾ ਪੈਂਦਾ, ਕੋਈ ਵੀ ਅਕਾਲੀ ਦਲ ਦੀ ਜਗ੍ਹਾ ਨਹੀਂ ਲੈ ਕੇ ਸਕਦੀ।
