Punjab Weather Update: ਜਲੰਧਰ ਸਮੇਤ ਪੰਜਾਬ ਦੇ ਹੋਰ ਜ਼ਿਲ੍ਹਿਆਂ ‘ਚ ਤੜਕਸਾਰ ਪਿਆ ਹਲਕਾ ਮੀਂਹ | ਕ੍ਰਿਸਮਸ ਤੋਂ ਪਹਿਲਾਂ ਮੌਸਮ ਨੇ ਬਦਲਿਆ ਮਿਜਾਜ। ਲੋਕ ਠੰਡ ਨਾਲ ਕੰਬਦੇ ਹੋਏ ਨਜ਼ਰ ਆਏ।