Posted inNews
Breaking News : ਸ਼੍ਰੀਨਗਰ ਘੁੰਮਣ ਜਾ ਰਹੇ ਦੋਸਤਾਂ ਦੀ ਕਾਰ ਦਾ ਪਠਾਨਕੋਟ ਨੇੜੇ ਹੋਇਆ ਐਕਸੀਡੈਂਟ
ਸ਼੍ਰੀਨਗਰ ਘੁੰਮਣ ਜਾ ਰਹੇ ਦੋਸਤਾਂ ਦੀ ਕਾਰ ਦਾ ਪਠਾਨਕੋਟ ਨੇੜੇ ਹੋਇਆ ਐਕਸੀਡੈਂਟ, ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਮਰਨ ਵਾਲਿਆਂ ਚ ਇੱਕ ਛੋਟੀ ਬੱਚੀ ਵੀ ਸ਼ਾਮਿਲ।